Skip to content
SEHAJDHARA SEHAJDHARA SEHAJDHARA
SEHAJDHARA SEHAJDHARA SEHAJDHARA
Close

Search

  • https://www.facebook.com/
  • https://twitter.com/
  • https://t.me/
  • https://www.instagram.com/
  • https://youtube.com/
ਅੰਤਰਰਾਸ਼ਟਰੀ

ਬਾਸਕੇਟਬਾਲ ਦੇ ਸੈਮੀ-ਫਾਈਨਲ ਵਿੱਚ ਪਹੁੰਚੀ 3B1 ਦੀ ਟੀਮ

By sehajdhara12@gmail.com
6, August 2026 1 Min Read
0

ਖੇਡਾਂ ਬੱਚਿਆਂ ਨੂੰ ਜ਼ਿੰਦਗੀ ਜਿਊਣਾ ਸਿਖਾਉਂਦੀਆਂ ਹਨ। ਇੱਕ ਟੀਮ ਵਿੱਚ ਵਿਚਰਨਾ ਸਿਖਾਉਂਦੀਆਂ ਹਨ। ਖੇਡਾਂ ਨਾਲ਼ ਵਿਦਿਆਰਥੀਆਂ ਦਾ ਸਰੀਰ ਚੁਸਤ-ਦਰੁਸਤ ਰਹਿੰਦਾ ਹੈ। ਉਹ ਸਮਾਜ ਵਿੱਚ ਵਿਚਰਨਾ ਸਿੱਖਦੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਖੇਡ ਦੇ ਮੈਦਾਨ ਵਿੱਚ ਜਾਣ ਵਾਲ਼ਾ ਵਿਅਕਤੀ ਨਸ਼ਿਆਂ ਤੋਂ ਕੋਹਾਂ ਦੂਰ ਰਹਿੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਹੁ-ਪੱਖੀ ਸ਼ਖਸੀਅਤ ਦੇ ਮਾਲਕ ਨਿਰਮਲ ਮੋਹਨ ਨੇ ਕਿਹਾ ਕਿ ਮੈਂ ਬੱਚਿਆਂ ਨੂੰ ਹਮੇਸ਼ਾ ਖੇਡਾਂ ਵੱਲ ਪ੍ਰੇਰਿਤ ਕਰਦਾ ਰਹਿੰਦਾ ਹਾਂ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਨਵ ਮੰਗਲ ਸਕੂਲ, ਮੋਹਾਲ਼ੀ ਵਿਖੇ ਹੋਏ ਬਾਸਕੇਟਬਾਲ ਟੂਰਨਾਮੈਂਟ ਵਿੱਚ ਫੇਜ਼ 3B1 ਦੀ ਟੀਮ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨਿਖਿਲ ਮੋਹਨ, ਕੌਸ਼ਲ ਕੁਮਾਰ, ਇਮਾਨਜੋਤ ਸਿੰਘ, ਅਰਜਨ ਆਰੀਆ, ਹਰਸ਼ਦੀਪ ਸਿੰਘ, ਲਕਸ਼ੈਅ ਜਸੋਰੀਆ, ਲੱਕੀ, ਮੋਹਿਤ, ਅਮਨ ਅਤੇ ਸ਼ੋਭਹਿੱਤ ਜਸ਼ੋਰੀਆ ਦੀ ਟੀਮ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਇਸ ਸਕੂਲ ਦੀ ਟੀਮ ਹੁਣ ਸੈਮੀ ਫਾਈਨਲ ਜਿੱਤਣ ਲਈ ਹੋਰ ਜ਼ੋਰ-ਸ਼ੋਰ ਨਾਲ ਮਿਹਨਤ ਕਰ ਰਹੀ ਹੈ।

Author

sehajdhara12@gmail.com

Follow Me
Other Articles
Previous

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੋਈ ਪੰਜਾਬ ਪੱਧਰੀ ਬੈਠਕ

Next

ਗਮਾਡਾ ਦੀ ਔਸਟੀ ਸਕੀਮ ਤਹਿਤ ਕਿਸਾਨਾਂ ਨੂੰ ਪਲਾਟ ਜਲਦ ਦਿੱਤੇ ਜਾਣ ਦੀ ਮੰਗ

No Comment! Be the first one.

Leave a Reply Cancel reply

Your email address will not be published. Required fields are marked *

Editor in Chief

Surjit Singh

Recent Posts

  • ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਦਾ ਲੋਕ-ਅਰਪਣ 31 ਜੁਲਾਈ, 2026 ਨੂੰ
  • ਗਮਾਡਾ ਦੀ ਔਸਟੀ ਸਕੀਮ ਤਹਿਤ ਕਿਸਾਨਾਂ ਨੂੰ ਪਲਾਟ ਜਲਦ ਦਿੱਤੇ ਜਾਣ ਦੀ ਮੰਗ
  • ਬਾਸਕੇਟਬਾਲ ਦੇ ਸੈਮੀ-ਫਾਈਨਲ ਵਿੱਚ ਪਹੁੰਚੀ 3B1 ਦੀ ਟੀਮ
  • ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੋਈ ਪੰਜਾਬ ਪੱਧਰੀ ਬੈਠਕ

Recent Comments

No comments to show.

Archives

  • August 2026

Categories

  • ਅੰਤਰਰਾਸ਼ਟਰੀ

Sehajdhara

Copyright 2026 — SEHAJDHARA. All rights reserved.